ਜਗਰਾਓਂ ਪੁਲਿਸ ਤੇ ਨਸ਼ਾ ਤਸਕਰ ਵਿਚਾਲੇ ਗੋਲੀਆਂ ਚੱਲਣ ਤੋਂ ਬਾਅਦ ਨਸ਼ਾ ਤਸਕਰ ਜਗਤਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਸੀਆਈਏ ਸਟਾਫ ਨੇ ਮੁਖਬਰ ਦੀ ਸੂਚਨਾ 'ਤੇ ਸਥਾਨਕ ਡੀਏਵੀ ਕਾਲਜ ਨੇੜੇ ਵਾਲਮੀਕਿ ਮੰਦਰ ਕੋਲ ਕਰੇਟਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰ ਪੁਲਿਸ ਗੱਡੀ ਸਮੇਤ ਕਈਆਂ ਗੱਡੀਆਂ ਨੂੰ ਟੱਕਰ ਮਾਰਦਿਆਂ ਫ਼ਰਾਰ ਹੋ ਗਿਆ ।
.
.
.
#punjabnews #jagraonpolice #punjab